ਵਿਜ਼ਨ :

  • ਸ਼ਹਿਰੀ ਕੇਂਦਰਾਂ ਦੀ ਯੋਜਨਾਬੰਦੀ, ਵਿਕਾਸ, ਪ੍ਰਬੰਧਨ ਅਤੇ ਡਲਿਵਰੀ ਸਮਰੱਥਾ ਵਿਚ ਸੁਧਾਰ ਕਰਕੇ ਪੰਜ਼ਾਬ ਖੇਤਰ ਵਿਚ ਤਰਕਸੰਗਤ, ਏਕੀਕ੍ਰਿਤ, ਵਿਆਪਕ ਅਤੇ ਸੁਚਾਰੂ ਵਿਕਾਸ ਪ੍ਰਾਪਤ ਕਰਨਾ

ਮਿਸ਼ਨ:

  • ਅੱਜ ਅਤੇ ਭਵਿੱਖ ਲਈ ਗਰੇਟਰ ਮੋਹਾਲੀ ਖੇਤਰ ਦੀ ਆਧੁਨਿਕ ਆਬਾਦੀ ਦੀਆਂ ਸਭਿਆਚਾਰਕ, ਸਮਾਜਿਕ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਲੱਖਣ ਸ਼ਹਿਰੀ ਬਸਤੀਆਂ ਨੂੰ ਸਮਰੂਪ ਕਰਨਾ ਅਤੇ ਬਣਾਉਣਾ